India Satsang Information - RSSB

2022 India Satsang Programme

The Satsang programmes at Dera Beas and at designated India Satsang centres have been decided beginning from March 2022. You may view the complete 2022 Satsang Schedule under the “Satsang” TAB on this website or click: 2022 Satsang Schedule

Sangat coming to Dera from within India
  • Everyone coming into Dera above the age of 18 must be fully vaccinated, even if they are not staying in Dera.
  • Accommodation will be given to those who are fully vaccinated. They will need to carry their vaccination certificates and present them on arrival.
NRIs from countries outside of India
  • NRIs living abroad are not permitted to visit Dera until September 1, 2022
  • NRI online Accommodation Registration will open to receive requests only on June 1, 2022.
  • No requests for arrival before September 1, 2022 will be accepted.
  • Everyone above the age of 18 must be fully vaccinated.
  • Those seeking accommodations at Dera must provide details of the vaccination status of each family member when making their booking and must carry vaccination certificates to be presented on arrival.
  • Covid related Government of India guidelines must be fully complied with including RT-PCR testing and quarantine if applicable.
Non-NRIs (foreign visitors) from countries outside of India
  • There will be two International Guesthouse (Hostel 6) sessions in 2022; in November and in December. Specific information and dates will be sent to all country heads shortly.
  • Online H6 Accommodation Registration will open to receive requests on June 1, 2022.
  • All visitors must be fully vaccinated.
  • Those seeking accommodations must provide details of vaccination status when making their booking and must carry vaccination certificates to be presented on arrival.
  • Covid related Government of India guidelines must be fully complied with including RT-PCR testing and quarantine if applicable.

Download PDF


Hindi

भारत में 2022 का सत्संग प्रोग्राम

यह निर्णय लिया गया है कि डेरा ब्यास और भारत के निर्धारित सत्संग सेंटरों में सत्संग का प्रोग्राम मार्च 2022 से शुरू किया जाएगा। आप 2022 के सत्संग कार्यक्रम की पूरी जानकारी ‘सत्संग’ टैब के अंतर्गत ले सकते हैं या फिर इस पर क्लिक करें: 2022 सत्संग प्रोग्राम

डेरे में भारत से आने वाली संगत
  • 18 साल की उम्र से बड़ी संगत के हर सदस्य को पूरी वैक्सीन लगी होनी चाहिए, बेशक वे डेरे न भी रहें।
  • ऑकोमोडेशन सिर्फ़ उन्हें ही दी जाएगी जिन्हें पूरी वैक्सीनेशन लगी है। डेरा आने पर उन्हें वैक्सीनेशन सर्टिफिकेट दिखाना ज़रूरी है।
भारत से बाहर अन्य देशों में रहने वाले एन.आर.आईज़ (NRIs)
  • भारत से बाहर रहने वाले एन.आर.आईज़ को 1 सितंबर, 2022 से पहले डेरा आने की इजाज़त नहीं है
  • एन.आर.आई. की ऑनलाइन ऑकोमोडेशन रजिस्ट्रेशन 1 जून, 2022 से शुरू होगी।
  • ऑकोमोडेशन के लिए कोई भी अर्जी 1 सितंबर, 2022 से पहले स्वीकार नहीं की जाएगी।
  • 18 साल की उम्र से बड़े संगत के हर सदस्य को पूरी वैक्सीनेशन लगी होनी चाहिए।
  • जो लोग डेरे में ऑकोमोडेशन के लिए अर्जी भेजें, वे अर्जी भेजते वक़्त कृपया अपने परिवार के हर सदस्य के वैक्सीनेशन का पूरा ब्योरा भेजें; डेरा आने पर उन्हें वैक्सीनेशन सर्टिफिकेट दिखाना ज़रूरी है।
  • भारत सरकार द्वारा कोविड से संबंधित जारी निर्देशों का पूरी तरह पालन करना ज़रूरी है, जिसमें RT-PCR टेस्ट व क्वारनटाइन भी शामिल हो सकते हैं।
भारत से बाहर रहने वाली विदेशी संगत (जो एन.आर.आई नहीं है)
  • 2022 में अन्तर्राष्ट्रीय गेस्ट हाउस (होस्टल 6) के नवंबर व दिसंबर में दो सैशन होंगे। जल्दी ही इसकी जानकारी व तारीख़ देशों को भेजी जाएगी।
  • होस्टल 6 की ऑनलाइन ऑकोमोडेशन की रजिस्ट्रेशन 1 जून, 2022 से शुरू होगी।
  • आने वाली सारी संगत को पूरी वैक्सीनेशन लगी होनी चाहिए।
  • जो लोग ऑकोमोडेशन के लिए अर्जी भेजें, वे अर्जी भेजते वक़्त कृपया वैक्सीनेशन का पूरा ब्योरा भेजें; डेरा आने पर उन्हें वैक्सीनेशन सर्टिफिकेट दिखाना ज़रूरी है।
  • भारत सरकार द्वारा कोविड से संबंधित जारी निर्देशों का पूरी तरह पालन करना ज़रूरी है, जिसमें RT-PCR टेस्ट व क्वारनटांइन भी शामिल हो सकते हैं।

डाउनलोड PDF


Punjabi

ਭਾਰਤ ਵਿਚ 2022 ਵਾਸਤੇ ਸਤਿਸੰਗ ਪ੍ਰੋਗਰਾਮ

ਇਹ ਫ਼ੈਸਲਾ ਲਿਆ ਗਿਆ ਹੈ ਕਿ ਡੇਰਾ ਬਿਆਸ ਅਤੇ ਭਾਰਤ ਦੇ ਬਾਕੀ ਨਿਰਧਾਰਤ ਸੈਂਟਰਾਂ ਵਿਚ ਮਾਰਚ 2022 ਵਿਚ ਸਤਿਸੰਗ ਪ੍ਰੋਗਰਾਮ ਸ਼ੁਰੂ ਹੋਵੇਗਾ। ਤੁਸੀਂ 2022 ਦੀ ਪੂਰੀ ਸਤਿਸੰਗ ਸੂਚੀ ਇਸ ਵੈਬਸਾਈਟ ਤੇ ਸਤਿਸੰਗ ਦੇ ਟੈਬ (“Satsang” TAB) ਉੱਤੇ ਜਾਂ 2022 ਸਤਿਸੰਗ ਪ੍ਰੋਗਰਾਮ ਤੇ ਕਲਿੱਕ ਕਰਕੇ ਦੇਖ ਸਕਦੇ ਹੋ।

ਭਾਰਤ ਵਿਚੋਂ ਡੇਰੇ ਆਉਣ ਵਾਲੀ ਸੰਗਤ
  • 18 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਵਿਅਕਤੀਆਂ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾ-ਕਰਣ ਹੋ ਗਿਆ ਹੋਵੇ, ਭਾਵੇਂ ਉਨ੍ਹਾਂ ਨੇ ਡੇਰੇ ਵਿਖੇ ਨਾ ਵੀ ਰਹਿਣਾ ਹੋਵੇ।
  • ਅਕੌਮੋਡੇਸ਼ਨ ਸਿਰਫ਼ ਉਨ੍ਹਾਂ ਨੂੰ ਹੀ ਦਿੱਤੀ ਜਾਵੇਗੀ ਜਿਨ੍ਹਾਂ ਦਾ ਪੂਰਾ ਟੀਕਾ-ਕਰਣ ਹੋਇਆ ਹੋਵੇਗਾ। ਉਨ੍ਹਾਂ ਨੂੰ ਵੈਕਸੀਨੇਸ਼ਨ ਦਾ ਸਰਟੀਫ਼ਕੇਟ ਆਪਣੇ ਨਾਲ ਲੈ ਕੇ ਆਉਣਾ ਚਾਹੀਦਾ ਹੈ ਅਤੇ ਡੇਰੇ ਪਹੁੰਚਣ ਉੱਤੇ ਦਿਖਾਉਣਾ ਪਵੇਗਾ।
ਭਾਰਤ ਤੋਂ ਬਾਹਰੋਂ ਆਉਣ ਵਾਲੇ ਪਰਵਾਸੀ ਭਾਰਤੀ (NRIs)
  • ਭਾਰਤ ਤੋਂ ਬਾਹਰ ਰਹਿ ਰਹੇ ਪਰਵਾਸੀ ਭਾਰਤੀਆਂ ਨੂੰ 1 ਸਿਤੰਬਰ 2022 ਤੋਂ ਪਹਿਲਾਂ ਡੇਰੇ ਆਉਣ ਦੀ ਇਜਾਜ਼ਤ ਨਹੀਂ ਹੈ।
  • ਪਰਵਾਸੀ ਭਾਰਤੀ ਲਈ ਔਨਲਾਈਨ ਅਕੌਮੋਡੇਸ਼ਨ ਰਿਜਿਸਟ੍ਰੇਸ਼ਨ 1 ਜੂਨ 2022 ਨੂੰ ਖੁੱਲ੍ਹੇਗੀ।
  • 1 ਸਿਤੰਬਰ 2022 ਤੋਂ ਪਹਿਲਾਂ ਪਹੁੰਚਣ ਵਾਲੇ ਬੇਨਤੀ ਪੱਤਰ ਪ੍ਰਵਾਨ ਨਹੀਂ ਕੀਤੇ ਜਾਣਗੇ।
  • 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਦਾ ਪੂਰੀ ਤਰ੍ਹਾਂ ਟੀਕਾ-ਕਰਣ ਜ਼ਰੂਰ ਹੋਇਆ ਹੋਣਾ ਚਾਹੀਦਾ ਹੈ।
  • ਜਿਨ੍ਹਾਂ ਨੇ ਡੇਰੇ ਰਹਿਣ ਲਈ ਬੇਨਤੀ ਕਰਨੀ ਹੋਵੇ ਉਨ੍ਹਾਂ ਨੂੰ ਪਰਵਾਰ ਦੇ ਉਨ੍ਹਾਂ ਸਾਰੇ ਮੈਂਬਰਾਂ ਦੇ ਵੈਕਸੀਨੇਸ਼ਨ ਦੀ ਅਵਸਥਾ ਬਾਰੇ ਪੂਰੀ ਜਾਣਕਾਰੀ ਅਕੌਮੋਡੇਸ਼ਨ ਦੀ ਬੁਕਿੰਗ ਵੇਲੇ ਦੇਣੀ ਹੋਵੇਗੀ ਅਤੇ ਡੇਰੇ ਪਹੁੰਚਣ ਤੇ ਵੈਕਸੀਨੇਸ਼ਨ ਦੇ ਸਰਟੀਫੀਕੇਟ ਦਿਖਾਉਣ ਲਈ ਸਾਰਿਆਂ ਕੋਲ ਹੋਣੇ ਚਾਹੀਦੇ ਹਨ।
  • ਭਾਰਤ ਸਰਕਾਰ ਦੇ ਕੋਵਿਡ ਬਾਰੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਹੋਵੇਗੀ ਜਿਸ ਵਿਚ RT-PCR ਟੈਸਟ ਅਤੇ ਕਵਾਰਨਟੀਨ ਦੀਆਂ ਸ਼ਰਤਾਂ ਵੀ ਹੋ ਸਕਦੀਆਂ ਹਨ।
ਗੈਰ-NRI (ਵਿਦੇਸ਼ੀ ਸੈਲਾਨੀ) ਜੋ ਭਾਰਤ ਤੋਂ ਬਾਹਰਲੇ ਦੇਸ਼ਾਂ ਤੋਂ ਆਉਂਦੇ ਹਨ
  • 2022 ਵਿਚ ਇੰਟਰਨੈਸ਼ਨਲ ਗੈਸਟ ਹਾਊਸ ਹੋਸਟਲ 6 ਦੇ ਦੋ ਸੈਸ਼ਨ ਹੋਣਗੇ ਇਕ ਨਵੰਬਰ ਵਿਚ ਅਤੇ ਦੂਜਾ ਦਸੰਬਰ ਵਿਚ। ਇਸ ਬਾਰੇ ਪੂਰੀ ਜਾਣਕਾਰੀ ਅਤੇ ਤਾਰੀਖਾਂ ਦੀ ਸੂਚਨਾ ਹਰ ਦੇਸ਼ ਦੇ ਪ੍ਰਮੁਖ ਨੂੰ ਛੇਤੀ ਹੀ ਭੇਜ ਦਿੱਤੀ ਜਾਵੇਗੀ।
  • ਔਨਲਾਈਨ H6 ਅਕੌਮੋਡੇਸ਼ਨ ਰਜਿਸਟ੍ਰੇਸ਼ਨ ਬੇਨਤੀਆਂ ਪ੍ਰਾਪਤ ਕਰਨ ਲਈ 1 ਜੂਨ 2022 ਨੂੰ ਖੁੱਲ੍ਹੇਗੀ।
  • ਸਾਰੇ ਸੈਲਾਨੀਆਂ ਦਾ ਪੂਰੀ ਤਰ੍ਹਾਂ ਟੀਕਾ-ਕਰਣ ਹੋਇਆ ਹੋਣਾ ਜ਼ਰੂਰੀ ਹੈ।
  • ਅਕੌਮੋਡੇਸ਼ਨ ਦੀ ਬੁਕਿੰਗ ਕਰਨ ਵਾਲੇ ਵਿਅਕਤੀਆਂ ਨੂੰ ਵੈਕਸੀਨੇਸ਼ਨ ਦੀ ਅਵਸਥਾ ਬਾਰੇ ਸਾਰੀ ਜਾਣਕਾਰੀ ਬੁਕਿੰਗ ਵੇਲੇ ਦੇਣੀ ਪਵੇਗੀ ਅਤੇ ਡੇਰੇ ਪਹੁੰਚਣ ਤੇ ਵੈਕਸੀਨੇਸ਼ਨ ਸਰਟੀਫੀਕੇਟ ਦਿਖਾਉਣੇ ਪੈਣਗੇ।
  • ਭਾਰਤ ਸਰਕਾਰ ਦੇ ਕੋਵਿਡ ਬਾਰੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਹੋਵੇਗੀ ਜਿਸ ਵਿਚ RT-PCR ਟੈਸਟ ਅਤੇ ਕਵਾਰਨਟੀਨ ਦੀਆਂ ਸ਼ਰਤਾਂ ਵੀ ਹੋ ਸਕਦੀਆਂ ਹਨ।

ਡਾਊਨਲੋਡ ਕਰੋ PDF