Hazur Jasdeep Singh Ji Gill

Official RSSB Message: Appointment of Hazur Jasdeep Singh Ji Gill

GSD-JSG

Baba Gurinder Singh Ji Dhillon is the current Sant Satguru of Radha Soami Satsang Beas (RSSB). Baba Ji is in good state of health and will continue to deliver Satsangs and bestow Naam Daan.

Hazur Jasdeep Singh Ji Gill has been appointed as the Patron of all RSSB Societies with effect from 02 September, 2024. He will henceforth perform all functions of the Patron. This has been done as part of the Succession Planning.

Hazur Jasdeep Singh Ji Gill will succeed as Sant Satguru of RSSB in future and will have the authority of bestowing Initiation (Naam Daan) thereafter. Till then, He will remain in attendance with Baba Gurinder Singh Ji Dhillon for the scheduled as well as other Satsangs.


बाबा गुरिन्दर सिंह जी ढिल्लों RSSB के मौजूदा संत-सतगुरु हैं। बाबा जी की सेहत ठीक है। वे सत्संग और नामदान की बख़्शीश जारी रखेंगे।

हुज़ूर जसदीप सिंह जी गिल को 2 सितंबर 2024 से RSSB की सभी सोसाइटीज़ का Patron नियुक्त किया गया है। वे अब से Patron के सभी कार्य सँभालेंगे। यह गद्दीनशीन की योजना का हिस्सा है।

हुज़ूर जसदीप सिंह जी गिल भविष्य में RSSB के संत-सतगुरु के रूप में गद्दीनशीन होंगे और नामदान की बख़्शिश भी करेंगे। इस दौरान वे सभी निर्धारित सत्संगों और दूसरे सत्संगों में बाबा गुरिन्दर सिंह जी ढिल्लों की हज़ूरी में रहेंगे।


ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦੇ ਮੌਜੂਦਾ ਸੰਤ ਸਤਿਗੁਰੂ ਹਨ। ਬਾਬਾ ਜੀ ਦੀ ਸਿਹਤ ਠੀਕ ਹੈ ਅਤੇ ਉਹ ਸਤਿਸੰਗ ਅਤੇ ਨਾਮ ਦਾਨ ਦਿੰਦੇ ਰਹਿਣਗੇ।

ਹਜ਼ੂਰ ਜਸਦੀਪ ਸਿੰਘ ਜੀ ਗਿੱਲ ਨੂੰ 02 ਸਤੰਬਰ, 2024 ਤੋਂ ਸਾਰੀਆਂ ਆਰ ਐਸ ਐਸ ਬੀ ਸੁਸਾਇਟੀਆਂ ਦੇ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਉਹ ਅੱਗੇ ਤੋਂ ਸਰਪ੍ਰਸਤ ਦੇ ਸਾਰੇ ਕਾਰਜ ਕਰਨਗੇ। ਇਹ ਉੱਤਰਾਧਿਕਾਰੀ ਯੋਜਨਾ ਦੇ ਹਿੱਸੇ ਵਜੋਂ ਕੀਤਾ ਗਿਆ ਹੈ।

ਹਜ਼ੂਰ ਜਸਦੀਪ ਸਿੰਘ ਜੀ ਗਿੱਲ ਭਵਿੱਖ ਵਿੱਚ RSSB ਦੇ ਸੰਤ ਸਤਿਗੁਰੂ ਹੋਣਗੇ ਅਤੇ ਉਸ ਤੋਂ ਬਾਅਦ ਆਪ ਜੀ ਨੂੰ ਨਾਮ ਦਾਨ ਦੇਣ ਦਾ ਅਧਿਕਾਰ ਹੋਵੇਗਾ। ਤਦ ਤੱਕ ਆਪ ਜੀ ਬਾਬਾ ਗੁਰਿੰਦਰ ਸਿੰਘ ਜੀ ਢਿਲੋਂ ਦੇ ਨਾਲ ਨਿਰਧਾਰਿਤ ਅਤੇ ਹੋਰ ਸਤਿਸੰਗਾਂ ਵਿੱਚ ਹਾਜ਼ਰੀ ਭਰਦੇ ਰਹਿਣਗੇ।


JSG
Name: Jasdeep Singh Gill
Age: 45; Date of Birth: 15-Mar-1979
Father’s Name: Sukhdev Singh Gill

Education Work Experience